ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਗੁਰੂ ਨਾਨਕ ਧਾਰਮਿਕ ਸਕੂਲ, ਨਜ਼ਦੀਕ ਗੁਰਦੁਆਰਾ ਬਾਲ ਲੀਲਾ ਸਾਹਿਬ ਸੀ੍ ਨਨਕਾਣਾ ਸਾਹਿਬ ਸਰਬੱਤ ਦਾ ਭਲਾ ਜੱਥਾ ਸੀ੍ ਨਨਕਾਣਾ ਸਾਹਿਬ ਵੱਲੋਂ ਬੀਬੀ ਦਰਸ਼ਨਪੀ੍ਤ ਕੌਰ ਜੀ ਦੀ ਸੇਵਾ ਸਦਕਾ ਵੀਰ ਜੀ ਵੱਲੋਂ ਫੀ੍ ਚਲਾਇਆ ਜਾ ਰਿਹਾ ਹੈ ਜਿਸ ਵਿਚ ਬੱਚਿਆਂ ਨੂੰ ਕਿਤਾਬਾ ਵੀ ਫੀ੍ ਦਿੱਤੀਆ ਜਾਂਦੀਆਂ ਹਨ
ਬੱਚਿਆਂ ਨੂੰ ਧਾਰਮਿਕ ਤੌਰ ਤੇ ਪੱਕਾ ਰੱਖਣ ਲਈ ਉਨਾਂ ਨੂੰ ਹਰ ਰੋਜ਼ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਸਿਮਰਨ ਕਰਵਾਇਆ ਜਾਂਦਾ ਹੈ ਬੱਚਿਆਂ ਨੂੰ ਹੁਕਮਨਾਮਾ ਸਾਹਿਬ ਦੀ ਵੀਚਾਰ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ
1 comment:
14th February
1764 Sikhs under the leadership of Banda singh Bahadur attacked Sirhind.
1983 11 Sikhs killed in a strike observed by the Hindus of Punjab.
The Hindus observed a strike throughout the Punjab. On this occasion they indulged in hooliganism, ransacked the model of Sri Darbar Sahib, displayed at Amritsar Railway station. The hooligan together with the Central Reserve Police (CRP), fired at Sikhs sitting in their shops and at those going into their houses. Eleven Sikhs were killed. . In contrast, when the Sikhs held a peaceful protest day on April 4, 1983, 26 of them were killed, the law is different for Sikhs and for Hindus. Additionally, from 14 until 21 February, Haryana gangs murdered Sikhs passengers in Panipat and several other area's, burned their Gurudwaras.
Post a Comment